ਭਾਗ 4 - Facebook ਵਿੱਚ ਕਰਾਂਗੇ ਅਸੀਂ ਭਾਈਚਾਰਕ ਸਾਂਝ ਦੀ ਰਚਨਾ | Community Building
ਅਸੀਂ ਇਸ Episode ਵਿੱਚ ਗੱਲ ਕਰਾਂਗੇ ਕਿ ਅਸੀਂ ਆਪਣੇ customer ਨਾਲ cummunity ਦੀ ਰਚਨਾ ਯਾਨੀ ਕਿ ਭਾਈਚਾਰਕ ਸਾਂਝ Facebook Group ਬਣਾ ਕਿ, ਕਿਸ ਤਰ੍ਹਾਂ ਕਰਨੀ ਹੈ|
ਆਪ ਜੀ ਜੁੜ ਜਾਓ ਡਿਜੀਟਲ ਜਾਗਰੂਕਤਾ ਦੇ ਇਸ ਸਫ਼ਰ ਵਿੱਚ, ਦਿੱਤੇ ਗਏ ਫ਼ਾਰਮ ਨੂੰ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਨਵੀਂ ਜਾਣਕਾਰੀ ਆਵੇਗੀ, ਮੈਂ ਆਪ ਜੀ ਨੂੰ ਉਚਿੱਤ ਸਮੇਂ 'ਤੇ ਸੂਚਿਤ ਕਰਦਾ ਰਹਾਂ|
Please join us in the journey of digital awareness, by filling up below given form so that I stay in touch with you and keep you informed about the new content being posted in this website.