Facebook ਰਾਹੀਂ ਹਾਸਿਲ ਕਰਾਂਗੇ 4 ਕਾਰੋਬਾਰੀ ਟੀਚੇ
Episode 1 - ਕਿਵੇਂ ਅਸੀਂ Facebook ਵਿੱਚ ਆਪਣੀ ਦੁਕਾਨ ਖੋਲ੍ਹਣੀ ਹੈ ਮਤਲਬ Facebook Page ਬਣਾਉਣਾ ਹੈ ਅਤੇ ਕਾਰੋਬਾਰ ਦੀ ਪ੍ਰਸਿੱਧੀ ਕਰਨੀ ਹੈ|
ਆਪ ਜੀ ਜੁੜ ਜਾਓ ਡਿਜੀਟਲ ਜਾਗਰੂਕਤਾ ਦੇ ਇਸ ਸਫ਼ਰ ਵਿੱਚ, ਦਿੱਤੇ ਗਏ ਫ਼ਾਰਮ ਨੂੰ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਨਵੀਂ ਜਾਣਕਾਰੀ ਆਵੇਗੀ, ਮੈਂ ਆਪ ਜੀ ਨੂੰ ਉਚਿੱਤ ਸਮੇਂ 'ਤੇ ਸੂਚਿਤ ਕਰਦਾ ਰਹਾਂ|
Please join us in the journey of digital awareness, by filling up below given form so that I stay in touch with you and keep you informed about the new content being posted in this website.